Category Archives: Sidhwan Dona Kabaddi Cup 2017

February 18th – Sidhwan Dona Kabaddi Cup 2017

ਕਬੱਡੀ ਦਾ ਮਹਾਂਕੁੰਭ ਆਪਣੇ ਪਿੰਡ ਸਿੱਧਵਾਂ ਦੋਨਾ ਵਿਖੇ 18 ਫਰਵਰੀ ਨੂੰ ਜਿਥੇ ਸੁਪਰ ਬਾਗੀ ਪਰਮਜੀਤਪੁਰ , ਸਟਾਰ ਮੰਗੀ ਬੱਗਾ,ਖੁਸ਼ੀ ਦਿੜਬਾ,ਸੁੱਖਾ ਭੰਡਾਲ ,ਵਿਕੀ ਹਰੀਕੇ,ਸ਼ਰਨਾ ਡੱਗੋ ,ਬਾਨਾ ਧਾਲੀਵਾਲ ,ਤਾਜਾ ਕਾਲਾ ਸੰਘਿਆਂ ਅਤੇ ਕਈ ਹੋਰ ਸੁਪਰ ਸਟਾਰ ਖੇਡਣਗੇ ….ਪੰਜਾਂਬ ਐਸੋਸੀਏਸ਼ਨ ਅਕੈਡਮੀ ਦੀਆ ਟੀਮਾ ਖੇਡਣਗੀਆ….ਸਾਰੇ ਕਬੱਡੀ ਪਰੇਮੀਆ ਨੂੰ ਬੇਨਤੀ ਹੰਮਾ-ਹੁੰਮਾ ਕੇ ਪਹੁੰਚੋ…..
Event – Saturday February 18th – Sidhwan Dona Kabaddi Cup
Time – 11:00am India Time, 12:30am BC Time, 8:00 am UK Time
Players – Punjab Kabaddi Federation – Mangi, Khusi, Sukha Bhandal, Baghi Parmjitpuria, Bana Dhaliwal, Makhan Makhi, Vicky Harike, Sharna Daggo, Aman Thingli, Ravi Sidhwan, Junni California and many More!


sidhwan-dona-best-stopper-raider-winner copy